ਗੁਰਦਾਸਪੁਰ ਪੁਲਿਸ ਨੇ 4 ਅੰਤਰਰਾਸ਼ਟਰੀ ਤਸਕਰਾਂ ਨੂੰ ਕੀਤਾ ਕਾਬੂ, ਪੁਲਿਸ ਸਾਹਮਣੇ ਤਸਕਰਾਂ ਕੀਤੇ ਵੱਡੇ ਖੁਲਾਸੇ

ਇੱਕੋ ਥਾਂ ‘ਤੇ ਤਿੰਨ ਵਾਰ ਹੋਈ ਹੈਰੋਇਨ ਦੀ ਡਲਿਵਰੀ, ਚੌਥੀ ਵਾਰ ਫੜੀ ਕਰੀਬ 53 ਕਿੱਲੋ ਹੈਰੋਇਨ ਤੇ ਹਥਿਆਰ ਤਸਕਰਾਂ ਦੇ ਖੁਲਾਸੇ ਨੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਗੁਰਦਾਸਪੁਰ, 31 ਜਨਵਰੀ (ਮੰਨਣ ਸੈਣੀ)। ਗੁਰਦਾਸਪੁਰ ਪੁਲਿਸ ਨੇ 28 ਜਨਵਰੀ ਨੂੰ ਭਾਰਤ-ਪਾਕਿ ਸਰਹੱਦ ‘ਤੇ ਬੀਐਸਐਫ ਦੀ ਚੌਕੀ ਚੰਦੂ ਵਡਾਲਾ ਵਿਖੇ ਬੀਐਸਐਫ ਦੇ ਜਵਾਨਾਂ ਨਾਲ ਹੋਏ … Continue reading ਗੁਰਦਾਸਪੁਰ ਪੁਲਿਸ ਨੇ 4 ਅੰਤਰਰਾਸ਼ਟਰੀ ਤਸਕਰਾਂ ਨੂੰ ਕੀਤਾ ਕਾਬੂ, ਪੁਲਿਸ ਸਾਹਮਣੇ ਤਸਕਰਾਂ ਕੀਤੇ ਵੱਡੇ ਖੁਲਾਸੇ